ਆਵਾਜਾਈ ਦੀਆਂ ਲੋੜ੍ਹਾਂ ਵਾਰੇ ਸਰਵੇਖਣ -2020
ਆਵਾਜਾਈ ਦੀਆਂ ਲੋੜ੍ਹਾਂ ਵਾਰੇ ਸਰਵੇਖਣ -2020
ਜੀਅ ਆਇਆਂ ਨੂੰ।
ਭਵਿੱਖ ਵਿੱਚ ਆਵਾਜਾਈ ਦੇ ਸਾਧਨਾਂ ਉੱਤੇ ਕਿਵੇਂ ਪੈਸੇ ਖਰਚਿਆ ਜਾਵੇ, ਇਸ ਮਾਮਲੇ ਵਿੱਚ ਤੁਸੀਂ ਆਪਣੀ ਰਾਏ ਦੇ ਸਕਦੇ ਹੋ। ਫਰਿਜ਼ਨੋ ਕੌਂਸਲ ਔਫ ਗਵਰਨਮੈਂਟ (ਫਰਿਜ਼ਨੋ ਸੀ.ਓ.ਜੀ) ਅਗਲੇ 20 ਸਾਲਾ ਖੇਤਰੀ ਆਵਾਜਾਈ ਯੋਜਨਾ (ਰੀਜਨਲ ਟ੍ਰਾਂਸਪੋਰਟੇਸ਼ਨ ਪਲੈਨ) ਲਈ ਆਵਾਜਾਈ ਦੇ ਸਾਧਨਾਂ ਦੇ ਪ੍ਰੋਜੈਕਟਾਂ ਵਾਰੇ ਸੁਝਾਅ ਇਕੱਠੇ ਕਰ ਰਹੀ ਹੈ। ਖੇਤਰੀ ਆਵਾਜਾਈ ਯੋਜਨਾ (ਰੀਜਨਲ ਟ੍ਰਾਂਸਪੋਰਟੇਸ਼ਨ ਪਲੈਨ) ਫਰਿਜ਼ਨੋ ਕਾਊਂਟੀ ਦੇ ਆਵਾਜਾਈ ਪ੍ਰਬੰਧ ਵਾਰੇ ਦੂਰ ਦੇ ਭਵਿੱਖ ਵਾਰੇ ਯੋਜਨਾ ਹੁੰਦੀ ਹੈ ਜੋ ਹਰ 4 ਸਾਲ ਬਾਦ ਅੱਪਡੇਟ ਕੀਤੀ ਜਾਂਦੀ ਹੈ। ਪਿਛਲੀ ਅਪਡੇਟ ਵਿੱਚ ਇਸ ਇਲਾਕੇ ਦੇ 3100 ਪ੍ਰੌਜੈਕਟ ਇਸ ਯੋਜਨਾ ਵਿੱਚ ਸ਼ਾਮਿਲ ਸਨ।
This is hidden text that lets us know when google translate runs.